Smiley Emoji in Punjabi - ਪੰਜਾਬੀ ਵਿੱਚ ਸਮਾਈਲੀ ਇਮੋਜੀ
😀 ਮੁਸਕਰਾਉਂਦਾ ਚਿਹਰਾ
😁 ਮੁਸਕਰਾਉਂਦੀਆਂ ਅੱਖਾਂ ਨਾਲ ਹਸਦਾ ਚਿਹਰਾ
😂 ਖੁਸ਼ੀ ਦੇ ਹੰਝੂਆਂ ਨਾਲ ਚਿਹਰਾ
😃 ਖੁੱਲ੍ਹੇ ਮੁੰਹ ਨਾਲ ਹੱਸਦਾ ਚਿਹਰਾ
😄 ਖੁੱਲ੍ਹੇ ਮੁੰਹ ਅਤੇ ਮੁਸਕਰਾਉਂਦੀਆਂ ਅੱਖਾਂ ਨਾਲ ਹੱਸਦਾ ਚਿਹਰਾ
😅 ਖੁੱਲ੍ਹੇ ਮੁੰਹ ਅਤੇੇ ਠੰਡੇ ਮੁੜ੍ਹਕੇ ਨਾਲ ਹੱਸਦਾ ਚਿਹਰਾ
😆 ਖੁੱਲ੍ਹੇ ਮੁੰਹ ਅਤੇ ਘੁੱਟ ਕੇ ਬੰਦ ਕੀਤੀਆਂ ਅੱਖਾਂ ਨਾਲ ਹੱਸਦਾ ਚਿਹਰਾ
😇 ਹਾਲੋ ਨਾਲ ਹੱਸਦਾ ਚਿਹਰਾ
😈 ਮੁਸਕਰਾਉਂਦਾ ਸ਼ੈਤਾਨੀ ਚਿਹਰਾ
😉 ਅੱਖ ਮਟਕਾਉਂਦਾ ਚਿਹਰਾ
😊 ਮੁਸਕਰਾਉਂਦੀਆਂ ਅੱਖਾਂ ਨਾਲ ਹੱਸਦਾ ਚਿਹਰਾ
😋 ਸੁਆਦੀ ਖਾਣੇ ਦਾ ਆਨੰਦ ਲੈਂਦਾ ਚਿਹਰਾ
😌 ਰਾਹਤ ਵਾਲਾ ਚਿਹਰਾ
😍 ਦਿਲ-ਵਰਗੀਆਂ ਅੱਖਾਂ ਨਾਲ ਹੱਸਦਾ ਚਿਹਰਾ
😎 ਕਾਲੀਆਂ ਐਨਕਾਂ ਨਾਲ ਹੱਸਦਾ ਚਿਹਰਾ
😏 ਨੱਖਰੇ ਵਾਲਾ ਚਿਹਰਾ
😐 ਨਿਰਪੱਖ ਚਿਹਰਾ
😑 ਬਿਨਾਂ ਹਾਵ-ਭਾਵ ਵਾਲਾ ਚਿਹਰਾ
😒 ਨਾ-ਖਸ਼ ਚਿਹਰਾ
😓 ਠੰਡੇ ਮੁੜ੍ਹਕੇ ਵਾਲਾ ਚਿਹਰਾ
😶🌫️ ਬੱਦਲਾਂ ਵਿੱਚ ਚਿਹਰਾ
😮💨 ਸਾਹ ਭਰਦਾ ਚਿਹਰਾ
😵💫 ਚੱਕਰੀ ਅੱਖਾਂ ਵਾਲਾ ਚਿਹਰਾ
😔 ਵਿਚਾਰਸ਼ੀਲ ਚਿਹਰਾ
😕 ਉਲਝਣ ਵਾਲਾ ਚਿਹਰਾ
😖 ਹੈਰਾਨ ਅਤੇ ਉਲਝਿਆ ਹੋਇਆ ਚਿਹਰਾ
😗 ਚੁੰਮੀ ਦਿੰਦਾ ਚਿਹਰਾ
😘 ਚੁੰਮੀ-ਸੁੱਟਦਾ ਚਿਹਰਾ
😙 ਮੁਸਕਰਾਉਂਦੀਆਂ ਅੱਖਾਂ ਨਾਲ ਚੁੰਮੀ ਦਿੰਦਾ ਚਿਹਰਾ
😚 ਬੰਦ ਅੱਖਾਂ ਨਾਲ ਚੁੰਮੀ ਦਿੰਦਾ ਚਿਹਰਾ
😛 ਬਾਹਰ ਨਿਕਲੀ ਜੀਭ ਨਾਲ ਚਿਹਰਾ
😜 ਬਾਹਰ ਨਿਕਲੀ ਜੀਭ ਅਤੇ ਅੱਖ ਮਟਕਾਉਂਦਾ ਚਿਹਰਾ
😝 ਘੁੱਟ ਕੇ ਬੰਦ ਅੱਖਾਂ ਅਤੇ ਬਾਹਰ ਨਿਕਲੀ ਜੀਭ ਵਾਲਾ ਚਿਹਰਾ
😞 ਨਿਰਾਸ਼ ਚਿਹਰਾ
😟 ਫਿਕਰਮੰਦ ਚਿਹਰਾ
😠 ਗੁੱਸੇ ਵਿੱਚ ਚਿਹਰਾ
😡 ਨਰਾਜ਼਼ਗੀ ਨਾਲ ਲਾਲ ਚਿਹਰਾ
😢 ਰੋਂਦਾ ਚਿਹਰਾ
😣 ਸੁਰੱਖਿਆ ਵਿਖਾਉਣ ਵਾਲਾ ਚਿਹਰਾ
😤 ਜਿੱਤ ਦਰਸਾਉਂਦਾ ਚਿਹਰਾ
😥 ਨਿਰਾਸ਼ ਪਰ ਰਾਹਤ ਵਾਲਾ ਚਿਹਰਾ
😦 ਖੁੱਲ੍ਹੇ ਮੂੰਹ ਨਾਲ ਨਰਾਜ਼ ਚਿਹਰਾ
😧 ਦੁਖੀ ਚਿਹਰਾ
😨 ਡਰਿਆ ਹੋਇਆ ਚਿਹਰਾ
😩 ਹੰਭਿਆ ਹੋਇਆ ਚਿਹਰਾ
😪 ਨੀਂਦਰਾ ਚਿਹਰਾ
😫 ਥੱਕਿਆ ਚਿਹਰਾ
😬 ਕਚੀਚੀਆਂ ਲੈਂਦਾ ਚਿਹਰਾ
😭 ਉੱਚੀ-ਉੱਚੀ ਰੋਂਦਾ ਚਿਹਰਾ
😮 ਖੁੱਲ੍ਹੇ ਮੂੰਹ ਵਾਲਾ ਚਿਹਰਾ
😯 ਹੈਰਾਨ ਚਿਹਰਾ
😰 ਖੁੱਲ੍ਹੇ ਮੂੰਹ ਅਤੇ ਠੰਡੇ ਮੁੜ੍ਹਕੇ ਵਾਲਾ ਚਿਹਰਾ
😱 ਡਰ ਨਾਲ ਚੀਕਦਾ ਚਿਹਰਾ
😲 ਹੈਰਤ ਵਾਲਾ ਚਿਹਰਾ
😳 ਭਖਿਆ ਚਿਹਰਾ
😴 ਸੁੱਤਾ ਚਿਹਰਾ
😵 ਚੱਕਰਾਉਂਦਾ ਚਿਹਰਾ
😶 ਬਿਨਾਂ ਮੂੰਹ ਵਾਲਾ ਚਿਹਰਾ
😷 ਮੈਡੀਕਲ ਨਕਾਬ ਵਾਲਾ ਚਿਹਰਾ
👽 ਏਲੀਅਨ
☻ ਕਾਲਾ ਹੱਸਦਾ ਚਿਹਰਾ
☺ ਹੱਸਦਾ ਚਿਹਰਾ
☹ ਨਰਾਜ਼ ਚਿਹਰਾ
🤣 ਹੱਸ-ਹੱਸ ਲੋਟ-ਪੋਟ
🙂 ਥੋੜ੍ਹਾ ਜਿਹਾ ਮੁਸਕਰਾਉਂਦਾ ਚਿਹਰਾ
🤗 ਜੱਫੀ ਪਾਉਂਦਾ ਚਿਹਰਾ
🤩 ਸ਼ਾਨੋ-ਸ਼ੌਕਤ ਤੋਂ ਪ੍ਰਭਾਵਿਤ
🤔 ਸੋਚ ਰਿਹਾ ਚਿਹਰਾ
🤨 ਇੱਕ ਭਰਵੱਟੇ ਚੁੱਕਿਆ ਚਿਹਰਾ
🙄 ਅੱਖਾਂ ਘੁਮਾਉਂਦਾ ਚਿਹਰਾ
🤐 ਮੂੰਹ ਬੰਦ ਚਿਹਰਾ, ਮੂੰਹ ਬੰਦ ਰੱਖਣਾ
🤤 ਲਾਰ ਟਪਕਦਾ ਚਿਹਰਾ
🙃 ਮੂਰਖ ਚਿਹਰਾ
🤑 ਲਾਲਚੀ ਚਿਹਰਾ
🙁 ਥੋੜ੍ਹਾ ਜਿਹਾ ਨਰਾਜ਼ ਚਿਹਰਾ
🤯 ਫਟਦਾ ਹੋਇਆ ਸਿਰ
🤪 ਪਾਗਲ ਚਿਹਰਾ
🤬 ਮੂੰਹ ਤੇ ਪ੍ਰਤੀਕਾਂ ਵਾਲਾ ਚਿਹਰਾ
🤒 ਬਿਮਾਰ ਚਿਹਰਾ
🤕 ਜ਼ਖਮੀ ਚਿਹਰਾ
🤢 ਜੀਅ ਮਤਲਾਉਂਦਾ ਚਿਹਰਾ
🤮 ਉਲਟੀ ਕਰਦਾ ਚਿਹਰਾ
🤧 ਛਿੱਕਦਾ ਚਿਹਰਾ
🤠 ਕਾਓਬੌਏ ਹੈਟ ਚਿਹਰਾ
🤡 ਜੋਕਰ ਚਿਹਰਾ
🤥 ਝੂਠਾ ਚਿਹਰਾ
🤫 ਚੁੱਪ ਕਰਵਾਉਂਦਾ ਚਿਹਰਾ
🤭 ਮੂੰਹ ਉੱਤੇ ਹੱਥ ਰੱਖਿਆ ਚਿਹਰਾ
🧐 ਅੱਖ ਉੱਤੇ ਇੱਕ ਸ਼ੀਸ਼ੇ ਵਾਲਾ ਚਿਹਰਾ
🤓 ਪੜ੍ਹਾਕੂ ਚਿਹਰਾ
🥰 ਦਿਲਾਂ ਨਾਲ ਮੁਸਕੁਰਾਉਂਦਾ ਚਿਹਰਾ
🥵 ਤਪਿਆ ਹੋਇਆ ਚਿਹਰਾ
🥶 ਠੰਢਾ ਚਿਹਰਾ
🥳 ਪਾਰਟੀ ਮਨਾਉਂਦਾ ਚਿਹਰਾ
🥴 ਚਕਰਾਉਂਦਾ ਚਿਹਰਾ
🥺 ਸਫ਼ਾਈ ਦਿੰਦਾ ਚਿਹਰਾ
🥱 ਉਬਾਸੀ ਲੈਂਦਾ ਚਿਹਰਾ
🥲 ਅੱਥਰੂ ਨਾਲ ਮੁਸਕਰਾਉਂਦਾ ਚਿਹਰਾ
🥸 ਢੌਂਗੀ ਚਿਹਰਾ
🫠 ਪਿਘਲਦਾ ਹੋਇਆ ਚਿਹਰਾ
🫢 ਖੁੱਲ੍ਹੀ ਅੱਖਾਂ ਵਾਲਾ ਚਿਹਰਾ ਅਤੇ ਮੂੰਹ ਤੇ ਹੱਥ
🫣 ਝਾਤ ਮਾਰਦਾ ਚਿਹਰਾ
🫡 ਸਲਾਮ ਕਰਦਾ ਚਿਹਰਾ
🫥 ਬਿੰਦੀਆਂ ਵਾਲਾ ਚਿਹਰਾ
🫤 ਤਿਰਛੇ ਮੂੰਹ ਵਾਲਾ ਚਿਹਰਾ
🥹 ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਚਿਹਰਾ
🫨 ਥਰਥਰਾਉਂਦਾ ਚਿਹਰਾ
🙂↔️ ਖਿਤਿਜੀ ਤੌਰ 'ਤੇ ਸਿਰ ਹਿਲਾਉਣਾ
🙂↕️ ਸਿਰ ਲੰਬਕਾਰੀ ਹਿੱਲ ਰਿਹਾ ਹੈ
Punjabi
